स्वास्थ्य
ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
यहाँ देखें:
▶️ YouTube
ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
Saturday, Oct 17, 2026 ।
ਹੈਲਥ ਡੈਸਕ - ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ-C ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਕਿਨ ਨੂੰ ਵੀ ਹੈਲਦੀ ਰੱਖਣ 'ਚ ਕਾਰਗਰ ਹੁੰਦੀ ਹੈ। ਆਮ ਤੌਰ 'ਤੇ ਜਦੋਂ ਵੀ ਵਿਟਾਮਿਨ-C ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨਿੰਬੂ ਦਾ ਖਿਆਲ ਆਉਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਨਿੰਬੂ ਨਾਲ ਹੀ ਵਿਟਾਮਿਨ-C ਦੀ ਕਮੀ ਨੂੰ ਪੂਰਾ ਕਰੋ। ਇਸ ਖਬਰ ਰਾਹੀਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਟਾਮਿਨ-C ਤੇ ਪੋਸ਼ਕ ਤੱਤਾਂ ਨਾਲ ਭਰਪੂਰ ਮੰਨੇ ਗਏ ਹਨ। ਇਸ ਦਾ ਸੇਵਨ ਕਰਨ ਨਾਲ ਹੀ ਆਓ ਜਾਣਦੇ ਹਾਂ ਕਿ ਸਾਨੂੰ ਕੀ ਕੀ ਫਾਇਦੇ ਮਿਲਦੇ ਹਨ।
ਸੀ ਬਕਥੋਰਨ, ਜਿਸਨੂੰ ਸੰਤਰੇ ਦੇ ਫਲ ਵਜੋਂ ਵੀ ਜਾਣਿਆ ਜਾਂਦਾ ਹੈ ਵਿਟਾਮਿਨ-C ਨਾਲ ਭਰਪੂਰ ਹੁੰਦਾ ਹੈ।
ਆਂਵਲਾ ਵਿਟਾਮਿਨ-C ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਆਂਵਲੇ 'ਚ ਸੰਤਰੇ ਨਾਲੋਂ ਲਗਭਗ 10 ਤੋਂ 20 ਗੁਣਾ ਜ਼ਿਆਦਾ ਵਿਟਾਮਿਨ-C ਹੁੰਦਾ ਹੈ।