🔥 TRENDING दिल्ली-मुंबई एक्सप्रेस-वे पर मिनी बस न... चम्बल नदी के पाली ब्रिज से कूदे युवक क... India’s Inland Navigation System Expan... Jharkhand CM Hemant Soren Performs Rit... मुरबाड तालुक्यातील जिल्हा परिषद शाळा म... MoSPI Launches New Surveys to Sharpen...
17 Oct 2026•
ગુજરાતી मराठी ਪੰਜਾਬੀ বাংলা
Health

ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ

✍️ Reporter: Shamsher Singh 🗓 17 Oct 2026, 11:36 AM 👁 26
Watch on: ▶️ YouTube
Share: 💬 WhatsApp 📘 Facebook 𝕏 Post

ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ

ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
‎Saturday, Oct 17, 2026 ।
‎ਹੈਲਥ ਡੈਸਕ - ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ-C ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਕਿਨ ਨੂੰ ਵੀ ਹੈਲਦੀ ਰੱਖਣ 'ਚ ਕਾਰਗਰ ਹੁੰਦੀ ਹੈ। ਆਮ ਤੌਰ 'ਤੇ ਜਦੋਂ ਵੀ ਵਿਟਾਮਿਨ-C ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨਿੰਬੂ ਦਾ ਖਿਆਲ ਆਉਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਨਿੰਬੂ ਨਾਲ ਹੀ ਵਿਟਾਮਿਨ-C ਦੀ ਕਮੀ ਨੂੰ ਪੂਰਾ ਕਰੋ। ਇਸ ਖਬਰ ਰਾਹੀਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਟਾਮਿਨ-C ਤੇ ਪੋਸ਼ਕ ਤੱਤਾਂ ਨਾਲ ਭਰਪੂਰ ਮੰਨੇ ਗਏ ਹਨ। ਇਸ ਦਾ ਸੇਵਨ ਕਰਨ ਨਾਲ ਹੀ ਆਓ ਜਾਣਦੇ ਹਾਂ ਕਿ ਸਾਨੂੰ ਕੀ ਕੀ ਫਾਇਦੇ ਮਿਲਦੇ ਹਨ।
‎ਸੀ ਬਕਥੋਰਨ, ਜਿਸਨੂੰ ਸੰਤਰੇ ਦੇ ਫਲ ਵਜੋਂ ਵੀ ਜਾਣਿਆ ਜਾਂਦਾ ਹੈ ਵਿਟਾਮਿਨ-C ਨਾਲ ਭਰਪੂਰ ਹੁੰਦਾ ਹੈ।
‎ਆਂਵਲਾ ਵਿਟਾਮਿਨ-C ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਆਂਵਲੇ 'ਚ ਸੰਤਰੇ ਨਾਲੋਂ ਲਗਭਗ 10 ਤੋਂ 20 ਗੁਣਾ ਜ਼ਿਆਦਾ ਵਿਟਾਮਿਨ-C ਹੁੰਦਾ ਹੈ।
📲Get App