Automobile
Breaking : ਮੋਗਾ 'ਚ 'ਆਪ' ਦੀ ਮੈਗਾ ਰੈਲੀ ਦੌਰਾਨ ਵੱਡਾ ਹਾਦਸਾ, ਇੱਕ ਜਣੇ ਦੀ ਗਈ ਜਾਨ
Watch on:
▶️ YouTube
Breaking : ਮੋਗਾ 'ਚ 'ਆਪ' ਦੀ ਮੈਗਾ ਰੈਲੀ ਦੌਰਾਨ ਵੱਡਾ ਹਾਦਸਾ, ਇੱਕ ਜਣੇ ਦੀ ਗਈ ਜਾਨ
ਮੋਗਾ, 26 ਨਵੰਬਰ, 2026: ਪੰਜਾਬ ਦੇ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਹਾਦਸਾ ਵਾਪਰ ਗਿਆ। ਸਮਾਗਮ ਵਾਲੀ ਥਾਂ 'ਤੇ ਇੱਕ ਕੌਫੀ ਮਸ਼ੀਨ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਸੱਟ ਲੱਗਣ ਕਾਰਨ ਉਕਤ ਮਜ਼ਦੂਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।