🔥 TRENDING ઘોરાડ પક્ષીનું નાશ થવાનું જોખમ: નિષ્ણા... सेंधवा के खुर्माबाद में मुख्यमंत्री जन... বাঁকুড়ার কৃষিক্ষেত্রে আধুনিক প্রযুক্তি... શંકરસિંહ વાઘેલાનો વિરોધ કરતા BJP કાર્ય... ભરૂચની મનુબર ચોકડી પાસે ફોર‑વ્હીલ કાર... કોની અટકાયત કરશે? સ્થાનિક પ્રદર્શનમાં...
04 Oct 2026•
ગુજરાતી मराठी ਪੰਜਾਬੀ বাংলা

ਪਿਊਸ਼ ਵਢੇਰਾ ਨੇ 6 ਸਾਜਾਂ ਨੂੰ ਮਿਲਾ ਕੇ ਬਣਾ ਦਿੱਤਾ ਵਿਲੱਖਣ ਸੰਗੀਤਕ ਸਾਜ

✍️ Reporter: Tarlok Singh 🗓 04 Oct 2026, 06:36 PM 👁 20
Share: 💬 WhatsApp 📘 Facebook 𝕏 Post

ਅੱਜ ਫਰਾਂਸ ਤੋਂ ਟੀਮ ਸਮੇਤ ਘੁਮਾਣ (ਗੁਰਦਾਸਪੁਰ) ਪਹੁੰਚੇ ਪਿਊਸ਼ ਵਧੇਰਾ ਐਨ ਆਰ ਆਈ ਨੇ ਆਪਣੇ ਵਿਲੱਖਣ ਸਾਜ ਨੂੰ ਵਜਾ ਕੇ ਪੇਸ਼ ਕੀਤਾ।ਉਹਨਾਂ ਨੇ ਘੁਮਾਣ ਤੋਂ ਪੱਤਰਕਾਰ ਤਰਲੋਕ ਸਿੰਘ ਨਾਲ ਜਾਣਕਾਰੀ ਸਾਂਝੀ ਕੀਤੀ।ਉਹਨਾਂ ਨੇ ਪੰਜਾਬੀ ਲੋਕ ਸਾਜ ਸੁੱਰਾਂ ਵਾਲੀ ਤੂੰਬੀ ਬਾਰੇ ਉਤਸੁਕਤਾ ਜਾਹਰ ਕੀਤੀ ਅਤੇ ਸੁੱਰਾਂ ਵਾਲੀ ਤੂੰਬੀ ਵੀ ਘੁਮਾਣ ਤੋਂ ਖਰੀਦੀ।

ਲੋਕ ਸਾਜ ਸੁੱਰਾਂ ਵਾਲੀ ਤੂੰਬੀ ਨੇ ਸੰਗੀਤਕ ਲੋਕ ਸਾਜਾਂ ਨੂੰ ਪਿਆਰ ਕਰਨ ਵਾਲੇ ਭਾਰਤੀ ਮੂਲ ਦੇ ਪਿਊਸ਼ ਵਧੇਰਾ ਫਰਾਂਸ ਨਿਵਾਸੀ ਨੂੰ ਘੁਮਾਣ(ਗੁਰਦਾਸਪੁਰ)ਖਿੱਚ ਲਿਆਂਦਾ।ਉਹਨਾਂ ਨੇ ਆਪਣੇ ਇੱਕ ਵਿਲੱਖਣ ਸਾਜ ਜੋ 6 ਸਾਜਾਂ ਦੇ ਸੁਮੇਲ ਨਾਲ ਤਿਆਰ ਕੀਤਾ ਹੈ,ਦੀ ਵੀ ਵੀਡੀਓ ਸਾਡੇ ਪੱਤਰਕਾਰ ਨਾਲ ਸਾਂਝੀ ਕੀਤੀ।
📲Get App