🔥 TRENDING श्रीमती रामप्यारीबाई चांडक लोणी विद्या... उत्तर प्रदेश के किसानों ने गन्ने की की... અરવલ્લી, ભિલોડામાં બે બાઈકનું ટક્કર, 3... Abhijit Roy Featured in The Tribune Chandigarh Police Releases Brief of Ca... Police Detain 12 in Kolkata Stampede I...
18 Oct 2026•
ગુજરાતી मराठी ਪੰਜਾਬੀ বাংলা
Health

ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ; 4.6 ਲੱਖ ਲੋਕਾਂ 'ਤੇ ਹੋਈ ਰਿਸਰਚ 'ਚ ਵੱਡਾ ਖੁਲਾਸਾ।

✍️ Reporter: Shamsher Singh 🗓 18 Oct 2026, 10:50 AM 👁 25
Watch on: ▶️ YouTube
Share: 💬 WhatsApp 📘 Facebook 𝕏 Post

ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ; 4.6 ਲੱਖ ਲੋਕਾਂ 'ਤੇ ਹੋਈ ਰਿਸਰਚ 'ਚ ਵੱਡਾ ਖੁਲਾਸਾ।

ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ; 4.6 ਲੱਖ ਲੋਕਾਂ 'ਤੇ ਹੋਈ ਰਿਸਰਚ 'ਚ ਵੱਡਾ ਖੁਲਾਸਾ।
‎ਨਵੀਂ ਦਿੱਲੀ : ਅੱਜਕੱਲ੍ਹ ਥੋੜ੍ਹੀ ਜਿਹੀ ਭੁੱਖ ਲੱਗਣ 'ਤੇ ਤੁਰੰਤ ਫ਼ੋਨ ਚੁੱਕ ਕੇ ਖਾਣਾ ਆਰਡਰ ਕਰਨਾ ਸਾਡੀ ਰੋਜ਼ਾਨਾ ਦੀ ਆਦਤ ਬਣ ਗਈ ਹੈ, ਪਰ ਇਸ ਆਦਤ ਨਾਲ ਸਾਡੀ ਖੁਰਾਕ 'ਚ ਪ੍ਰੋਸੈਸਡ ਫੂਡ ਦੀ ਮਾਤਰਾ ਵੀ ਤੇਜ਼ੀ ਨਾਲ ਵਧ ਰਹੀ ਹੈ। ਲਗਾਤਾਰ ਅਜਿਹੇ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਅਤੇ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਣ ਲੱਗਾ ਹੈ।
‎ਇਸ ਲੰਬੀ ਖੋਜ 'ਚ ਖਾਣ-ਪੀਣ ਦੀਆਂ ਕੁਝ ਖ਼ਾਸ ਚੀਜ਼ਾਂ ਨੂੰ ਲੈ ਕੇ ਅਹਿਮ ਨਤੀਜੇ ਸਾਹਮਣੇ ਆਏ ਹਨ।- ਖ਼ਤਰਾ ਵਧਾਉਣ ਵਾਲੀਆਂ ਚੀਜ਼ਾਂ: ਹੌਟ ਡੌਗ ਵਰਗੇ ਪ੍ਰੋਸੈਸਡ ਮੀਟ ਉਤਪਾਦਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਆਂਤਾਂ ਦੇ ਕੈਂਸਰ ਦੇ ਮਾਮਲੇ ਵਧੇਰੇ ਪਾਏ ਗਏ।- ਬਚਾਅ ਨਾਲ ਜੁੜੀਆਂ ਚੀਜ਼ਾਂ: ਦੁੱਧ ਤੋਂ ਬਣੇ ਉਤਪਾਦਾਂ ਅਤੇ ਫਲਾਂ ਵਾਲੇ ਦਹੀਂ ਵਰਗੀਆਂ ਠੰਢੀਆਂ ਮਿੱਠੀਆਂ ਚੀਜ਼ਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਘੱਟ ਦੇਖੇ ਗਏ।
📲Get App