National
39 ਸਾਲ ਬਾਅਦ ਫ਼ਿਲਮ ''ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ,
Watch on:
▶️ YouTube
39 ਸਾਲ ਬਾਅਦ ਫ਼ਿਲਮ ''ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ,
Sunday, Oct 11, 2026
ਭਾਵੇ ਹੀ ਰਾਮਾਇਣ ਦੇ ਕਿੰਨੇ ਹੀ ਮਾਡਲ ਕਿਉਂ ਨਾ ਆ ਜਾਣ ਪਰ ਰਮਾਨੰਦ ਸਾਗਰ ਦੀ ਰਾਮਾਇਣ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ । ਸਾਲ 1987 ਵਿੱਚ ਰਿਲੀਜ਼ ਇਸ ਟੀਵੀ ਸੀਰੀਜ਼ ਵਿੱਚ ਅਰੁਣ ਗੋਵਿਲ ਨੇ ਭਗਵਾਨ ਰਾਮ ਅਤੇ ਦੀਪਿਕਾ ਚਿਖਲਿਆ ਨੇ ਮਾਤਾ ਸੀਤਾ ਦਾ ਰੋਲ ਕੀਤਾ ਸੀ । ਇਸ ਸ਼ੋਅ ਨਾਲ ਉਨ੍ਹਾਂ ਨੂੰ ਘਰ-ਘਰ ਪਛਾਣ ਮਿਲੀ ਅਤੇ ਕਈ ਲੋਕਾਂ ਨੂੰ ਉਨ੍ਹਾਂ ਵਿੱਚੋਂ ਆਪਣੇ ਭਗਵਾਨ ਤਕ ਨਜ਼ਰ ਆਉਣ ਲੱਗੇ । ਹੁਣ ਲਗਭਗ 39 ਸਾਲ ਬਾਅਦ ਇਹ ਜੋੜੀ ਫਿਰ ਤੋਂ ਨਜ਼ਰ ਆਵੇਗੀ । ਇਹ ਦੋਵੇਂ ਕਲਾਕਾਰ ਪ੍ਰਦੀਪ ਗੁਪਤਾ ਦੇ ਨਿਰਦੇਸ਼ਕ ਵਿੱਚ ਬਣੀ ਸੋਸ਼ਲ ਡ੍ਰਾਮਾ ਫਿਲਮ 'ਨੋਟਿਸ' ਵਿੱਚ ਨਜ਼ਰ ਆਉਣਗੇ ।
ਕਹਾਣੀ ਇਕ 150 ਸਾਲ ਪੁਰਾਣੀ ਦੁਕਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ 'ਤੇ ਵਿਕਾਸ ਕਾਰਜ ਦੀ ਵਜ੍ਹਾ ਨਾਲ ਖਤਰਾ ਮੰਡਰਾ ਰਿਹਾ ਹੈ । ਅਰੁਣ ਗੋਵਿਲ ਇਕ ਆਮ ਆਦਮੀ ਦਾ ਕਿਰਦਾਰ ਨਿਭਾ ਰਹੇ ਹਨ ਜੋ ਦੁਕਾਨ ਨੂੰ ਵੇਚਣ ਲਈ ਭ੍ਰਿਸ਼ਟ ਸਿਸਟਮ ਨਾਲ ਲੜ ਰਿਹਾ ਹੈ, ਜਦਕਿ ਦੀਪਿਕਾ ਚਿਖਲਿਆ ਉਸ ਦੀ ਪਤਨੀ ਦਾ ਰੋਲ ਕਰ ਰਹੀ ਹੈ, ਜੋ ਇਸ ਸੰਘਰਸ਼ ਵਿੱਚ ਉਸ ਦੇ ਨਾਲ ਖੜ੍ਹੀ ਰਹਿੰਦੀ ਹੈ ।