🔥 ट्रेंडिंग ମାଡ଼ିଆସିଲା ମହାନଦୀ ବନ୍ୟାଜଳ, ବୁଡ଼ିଲା ରାସ୍ତ... ଚଢ଼ାଉ ବେଳେ ମହିଳା ଅବକାରୀ କର୍ମଚାରୀଙ୍କ ମୁଣ... ବହି ତ୍ରୁଟି ପ୍ରସଙ୍ଗରେ PMOର ହସ୍ତକ୍ଷେପ; କ... ସାମାନ୍ୟ ବଚସା ପରେ ଭଣଜା ଆଗରେ ମାମୁକୁ ଗୁଳି... મીલેટરી રોડ પર કાર ખાળિયામાં ખાબકી: ચા... ବନ୍ୟା ବେଳେ ଛୁଟିରେ ରହି RI ସସ୍‌ପେଣ୍ଡ
29 सित. 2026•
ગુજરાતી मराठी ਪੰਜਾਬੀ বাংলা

[29/09, 2:03 pm] Jiwan Kumar: ਮੰਡੀ ਕਲਾਂ ਦੇ ਖੇਡ ਮੈਦਾਨ ’ਚ ਨੌਜਵਾਨਾਂ ਨਾਲ ਰੂ-ਬ-ਰੂ ਹੋਏ ਭੁਪਿੰਦਰ ਸਿੰਘ ਗੋਰਾ [29/09, 2:04 pm] Jiwan Kumar: ‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਤਹਿਤ ਮਿਲਣੀ; ਨੌਜਵਾਨਾਂ ਨੇ ਕੀਤਾ ਸਵਾਗਤ

✍️ रिपोर्टर: Jiwan kumar 🗓 29 सित. 2026, 03:53 PM 👁 14
यहाँ देखें: ▶️ YouTube 📘 Facebook 📷 Instagram
शेयर करें: 💬 WhatsApp 📘 Facebook 𝕏 Post

‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਤਹਿਤ ਕਰਵਾਈ ਮਿਲਣੀ ਦੌਰਾਨ ਭੁਪਿੰਦਰ ਸਿੰਘ ਗੋਰਾ ਨੇ ਮੰਡੀ ਕਲਾਂ ਦੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਪਿੰਡ ਦੇ ਕਈ ਨੌਜਵਾਨ ਅਤੇ ਸਥਾਨਕ ਆਗੂ ਮੌਜੂਦ ਰਹੇ।

ਮੌੜ, 29 ਸਤੰਬਰ:( ਜੀਵਨ ਬਾਂਸਲ) ‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਮੁਹਿੰਮ ਤਹਿਤ ਮੌੜ ਹਲਕੇ ਦੇ ਪਿੰਡ ਮੰਡੀ ਕਲਾਂ ਦੇ ਖੇਡ ਮੈਦਾਨ ਵਿੱਚ ਭੁਪਿੰਦਰ ਸਿੰਘ ਗੋਰਾ ਨੇ ਨੌਜਵਾਨਾਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਪਿੰਡ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਮਿਲਣੀ ਵਿੱਚ ਗਾਂਧੀ ਬਠਿੰਡਾ, ਸੰਮੀ ਜੈਲਦਾਰ ਮੌੜ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਗੁਰਪਿਅਰ ਸਿੰਘ ਚਾਉਕੇ, ਦਲਜੀਤ ਸਿੰਘ ਮੰਡੀ ਕਲਾਂ ਅਤੇ ਗੁਰਵੀਰ ਸਿੰਘ ਬਠਿੰਡਾ ਸਮੇਤ ਕਈ ਸਥਾਨਕ ਆਗੂ ਤੇ ਨੌਜਵਾਨ ਸ਼ਾਮਲ ਹੋਏ।

ਇਸ ਮੌਕੇ ਜਸਨਪ੍ਰੀਤ, ਰਾਜਾ, ਗੁਰਪ੍ਰੀਤ, ਮਨਦੀਪ, ਜਸਕਰਨ, ਸ਼ੰਦੀਪ, ਕਮਲ, ਬੱਬੂ, ਰਾਜਨ, ਗੁਰਿੰਦਰ, ਬਲਕਰਨ, ਰਮਨ, ਮਨਿੰਦਰ, ਰਾਕੇਸ਼, ਅਮਿਤ, ਰਾਹੁਲ, ਰਸਨਦੀਪ, ਤੇਜਿੰਦਰ, ਗੁਰਸਰਨ, ਜਸਪਾਲ, ਰਾਣਾ ਅਤੇ ਹਰਨੂਰ ਸਮੇਤ ਪਿੰਡ ਦੇ ਹੋਰ ਨੌਜਵਾਨ ਹਾਜ਼ਰ ਸਨ।
📲Get App