रक्षा
ਪੰਜਾਬ ''ਚ ਵੱਡੇ ਪੱਧਰ ''ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST ''ਚ ਪੜ੍ਹੋ ਕਿਸ ਦੀ ਕਿੱਥੇ ਲੱਗੀ ਡਿਊਟੀ

Sunday, Nov 22, 2026 ।
ਜਲੰਧਰ (need24) : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 274 ਦੇ ਕਰੀਬ ਡੀ. ਐੱਸ. ਪੀ. ਅਤੇ ਏ. ਸੀ. ਪੀ. ਤਬਦੀਲ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਜਲੰਧਰ ਸੈਂਟਰਲ ਦੇ ਏ. ਸੀ. ਪੀ. ਰਾਜੇਸ਼ ਠਾਕੁਰ ਨੂੰ ਬਦਲ ਕੇ ਏ. ਸੀ. ਪੀ. ਨਾਰਥ, ਏ. ਸੀ. ਪੀ. ਕੰਵਰ ਵਿਜੇਪਾਲ ਨੂੰ ਏ. ਸੀ. ਪੀ. ਪੀ. ਬੀ. ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਜਲੰਧਰ ਤੋਂ ਡੀ. ਐੱਸ. ਪੀ. ਪੀ. ਬੀ. ਆਈ., ਲਾਇਆ ਗਇਆ ਹੈ।
ਇਸੇ ਤਰ੍ਹਾਂ ਐੱਨ. ਡੀ. ਪੀ. ਐੱਸ. ਕਮ ਨਾਰਕੋਟਿਕਸ ਹੁਸ਼ਿਆਰਪੁਰ, ਏ. ਸੀ. ਪੀ. ਆਤਿਸ਼ ਭਾਟੀਆ ਨੂੰ ਏ. ਸੀ. ਪੀ. ਵੈਸਟ ਤੋਂ ਡੀ. ਐੱਸ. ਪੀ. ਦਸੂਹਾ, ਮਨਮੋਹਨ ਸਿੰਘ ਨੂੰ ਏ. ਸੀ. ਪੀ. ਮਾਡਲ ਟਾਊਨ ਜਲੰਧਰ ਤੋਂ ਏ. ਸੀ. ਪੀ. ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਜਲੰਧਰ, ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਨੂੰ ਬਦਲ ਕੇ ਏ. ਸੀ. ਪੀ. ਸੈਂਟਰਲ, ਬਿਟਨ ਕੁਮਾਰ ਨੂੰ ਫਿਰੋਜ਼ਪੁਰ ਤੋਂ ਬਦਲ ਕੇ ਡੀ. ਐੱਸ. ਪੀ. ਫਿਲੌਰ ਲਾਇਆ ਗਿਆ ਹੈ।
ਭਰਤ ਮਸੀਹ ਨੂੰ ਫਿਲੌਰ ਤੋਂ ਡੀ. ਐੱਸ. ਪੀ. ਐੱਨ. ਆਰ. ਆਈ. ਵਿੰਗ ਜਲੰਧਰ, ਰਾਜੇਸ਼ ਕੁਮਾਰ ਨੂੰ ਏ. ਸੀ. ਪੀ. ਸੁਰੱਖਿਆ ਜਲੰਧਰ ਤੋਂ ਡੀ. ਐੱਸ. ਪੀ. ਅਮਰਗੜ੍ਹ ਮਾਲੇਰਕੋਟਲਾ, ਰਾਜੀਵ ਕੁਮਾਰ ਨੂੰ ਆਦਮਪੁਰ ਤੋਂ ਡੀ. ਐੱਸ. ਪੀ. ਹੈੱਡਕੁਆਰਟਰ ਅਤੇ ਏ. ਸੀ. ਪੀ. ਕਰਨੈਲ ਸਿੰਘ ਨੂੰ ਏ. ਸੀ. ਪੀ. ਹੈੱਡਕੁਆਰਟਰ ਤੋਂ ਡੀ. ਐੱਸ. ਪੀ. ਡਿਟੈਕਟਿਵ ਤਰਨਤਾਰਨ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਸਮੇਤ ਕਈ ਹੋਰ ਅਧਿਕਾਰੀ ਵੀ ਬਦਲੇ ਗਏ ਹਨ।