🔥 TRENDING स्वच्छता पखवाड़े के अंतर्गत जिला चिकित... Siemens Energy India Opens Goa Skills... Dr. Arun Krishnan on Mahabharata's Tim... Nagaland Dear Lottery Results Announce... Nagaland Commissioner Advocates for Di... Micro-Series Trend Gains Momentum with...
27 Oct 2026•
ગુજરાતી मराठी ਪੰਜਾਬੀ বাংলা
International

ਵੱਡੀ ਖ਼ਬਰ : ਬਾਜਾਰ 'ਤੇ ਹੋ ਗਿਆ ਡਰੋਨ ਹਮਲਾ; 21 ਲੋਕਾਂ ਦੀ ਮੌਤ, ਸੂਡਾਨ 'ਚ ਸੋਗ ਦੀ ਲਹਿਰ

✍️ Reporter: Shamsher Singh 🗓 27 Oct 2026, 02:04 PM 👁 10
Share: 💬 WhatsApp 📘 Facebook 𝕏 Post

ਵੱਡੀ ਖ਼ਬਰ : ਬਾਜਾਰ 'ਤੇ ਹੋ ਗਿਆ ਡਰੋਨ ਹਮਲਾ; 21 ਲੋਕਾਂ ਦੀ ਮੌਤ, ਸੂਡਾਨ 'ਚ ਸੋਗ ਦੀ ਲਹਿਰ

ਵੱਡੀ ਖ਼ਬਰ : ਬਾਜਾਰ 'ਤੇ ਹੋ ਗਿਆ ਡਰੋਨ ਹਮਲਾ; 21 ਲੋਕਾਂ ਦੀ ਮੌਤ, ਸੂਡਾਨ 'ਚ ਸੋਗ ਦੀ ਲਹਿਰ
‎Tuesday, Oct 27, 2026 ।
‎ਇੰਟਰਨੈਸ਼ਨਲ ਡੈਸਕ- ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਡਾਨ ਦੇ ਨਿਆਲਾ ਵਿੱਚ ਇੱਕ ਬਾਜ਼ਾਰ 'ਤੇ ਡਰੋਨ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ 21 ਲੋਕ ਮਾਰੇ ਗਏ ਅਤੇ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ ਹਨ।  ਇਹ ਜਾਣਕਾਰੀ ਇੱਕ ਡਾਕਟਰੀ ਸੂਤਰ ਅਤੇ ਚਸ਼ਮਦੀਦਾਂ ਨੇ ਏਐਫਪੀ (AFP) ਨੂੰ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
📲Get App