🔥 TRENDING अररिया में दीपावली‑छठ 2026 के लिए पटाख... 1st ODI: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦ... अल्मोड़ा हादसे पर पीएम मोदी ने किया 2... Honey Singh's 18-year-old nephew Divit... India, Vietnam Security Chiefs Discuss... DGP: India's Cybercrime Complaints Up...
04 Nov 2026•
ગુજરાતી मराठी ਪੰਜਾਬੀ বাংলা
Sports

1st ODI: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

✍️ Reporter: Shamsher Singh 🗓 04 Nov 2026, 10:52 AM 👁 14
Share: 💬 WhatsApp 📘 Facebook 𝕏 Post

IND vs NZ 1st ODI: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Wednesday, Nov 04, 2026 ।ਆਕਲੈਂਡ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਵਨਡੇ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਕਲੈਂਡ ਵਿਖੇ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਨਡੇ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੌਰੇ ਦੌਰਾਨ 5 ਮੈਚਾਂ ਦੀ ਟੀ-20 ਲੜੀ 3-2 ਨਾਲ ਆਪਣੇ ਨਾਂ ਕੀਤੀ ਸੀ। ਹੁਣ ਟੀਮ ਇੰਡੀਆ ਨੂੰ ਵਨਡੇ ਸੀਰੀਜ਼ ਨੂੰ ਵੀ ਜਿੱਤਣ ਦੇ ਇਰਾਦੇ ਨਾਲ ਉਤਰ ਰਹੀ ਹੈ। ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਤੇ ਜਸਪ੍ਰੀਤ ਬੁਮਰਾਹ ਦੀ ਗੈਰ ਮੌਜੂਦਗੀ ਵਿਚ ਗੇਂਦਬਾਜ਼ੀ ਦਾ ਦਾਰੋਮਦਾਰ ਨਵੇਂ ਗੇਂਦਬਾਜ਼ਾਂ 'ਤੇ ਹੈ। ਇਨ੍ਹਾਂ ਗੇਂਦਬਾਜ਼ਾਂ 'ਚੋਂ ਮੁਹੰਮਦ ਸਿਰਾਜ ਵਨਡੇ 'ਚ ਸਭ ਤੋਂ ਵਧ ਤਜਰੇਬਕਾਰ ਗੇਂਦਬਾਜ਼ ਹੈ। ਅਰਸ਼ਦੀਪ ਨੇ ਵੀ ਵਨਡੇ ਮੈਚ ਖੇਡੇ ਹਨ।
📲Get App