🔥 ट्रेंडिंग નબીપુર નજીક તલવારની અણીએ લૂંટના પ્રયાસ... ट्रम्प ने इरान पर पूर्व-मध्यकालीन हमलो... शहीद कुंदन का अस्थि कलश तिरंगे में लिप... विक्रम मिसरी ने यूएस कांग्रेस प्रतिनिध... भारत को अमेरिका और चीन के बीच कूटनीतिक... राजनीतिक संघर्ष तेज, चुनाव आयोग प्रमुख...
28 सित. 2026•
ગુજરાતી मराठी ਪੰਜਾਬੀ বাংলা
ਸੰਤ ਰਾਮਪਾਲ ਜੀ ਮਹਾਰਾਜ ਦੀ ਅਵਤਾਰ ਦਿਵਸ: 14 ਸਤਲੋਕ ਆਸ਼ਰਮਾਂ ਵਿੱਚ 3 ਦਿਨਾਂ ਦਾ ਵਿਸ਼ਾਲ ਸਮਾਗਮ
धर्म

ਸੰਤ ਰਾਮਪਾਲ ਜੀ ਮਹਾਰਾਜ ਦੀ ਅਵਤਾਰ ਦਿਵਸ: 14 ਸਤਲੋਕ ਆਸ਼ਰਮਾਂ ਵਿੱਚ 3 ਦਿਨਾਂ ਦਾ ਵਿਸ਼ਾਲ ਸਮਾਗਮ

✍️ रिपोर्टर: Tarlok Singh 🗓 07 सित. 2026, 06:21 PM 👁 54
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸੰਤ ਰਾਮਪਾਲ ਜੀ ਮਹਾਰਾਜ ਦੀ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿੱਚ 6, 7 ਅਤੇ 8 ਸਤੰਬਰ ਨੂੰ ਤਿੰਨ ਦਿਨਾਂ ਦਾ ਇਕੱਠਾ ਮਹਾਂ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।

ਸੰਤ ਰਾਮਪਾਲ ਜੀ ਮਹਾਰਾਜ ਦੀ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿੱਚ ਇਕੱਠੇ ਤਿੰਨ ਦਿਨਾਂ ਦਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਹਰ ਆਸ਼ਰਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋ ਰਹੀਆਂ ਹਨ ਅਤੇ ਪ੍ਰਬੰਧਕਾਂ ਦੀ ਉਮੀਦ ਹੈ ਕਿ ਇਸ ਵਾਰ ਰਿਕਾਰਡ ਤੋੜ ਇਕੱਠ ਹੋਣ ਜਾ ਰਿਹਾ ਹੈ।

6 ਸਤੰਬਰ ਨੂੰ ਸੰਤ ਗਰੀਬਦਾਸ ਜੀ ਮਹਾਰਾਜ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠ ਸਾਰੇ ਆਸ਼ਰਮਾਂ ਵਿੱਚ ਆਯੋਜਿਤ ਹੋਣਗੇ। 7 ਸਤੰਬਰ ਨੂੰ ਦੇਸ਼ ਭਰ ਵਿੱਚ ਦਹੇਜ ਫਜੂਲ ਖਰਚੀ ਅਤੇ ਅਡੰਬ ਰਹਿਤ ਵਿਆਹਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵਿਆਹ ਸਿਰਫ 17 ਮਿੰਟਾਂ ਵਿੱਚ ਮੁਕੰਮਲ ਹੋਣਗੇ। ਇਸ ਦਿਨ ਹੀ ਬਹੁਤ ਵੱਡੇ ਪੱਧਰ ਤੇ ਖੂਨ ਦਾਨ ਕੈਂਪ, ਨੇਤਰ ਦਾਨ, ਅੰਗ ਦਾਨ ਅਤੇ ਦੰਦਾਂ ਦੇ ਚੈੱਕ ਅਪ ਕੈਂਪ ਵੀ ਹੋਣਗੇ।

8 ਸਤੰਬਰ ਨੂੰ ਸਵੇਰੇ 9:15 ਵਜੇ ਸੰਤ ਗਰੀਬਦਾਸ ਜੀ ਮਹਾਰਾਜ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠਾਂ ਦਾ ਭੋਗ ਪਾਏ ਜਾਣਗੇ। ਇਸ ਦਿਨ ਦੇ ਸਮਾਗਮ ਵਿੱਚ ਨੇਪਾਲ ਦੇ ਧਨੁਸ਼ਾ਼ ਸਤਲੋਕ ਆਸ਼ਰਮ, ਪੰਜਾਬ ਦੇ ਖਮਾਣੋਂ ਫਤਿਹਗੜ੍ਹ ਸਾਹਿਬ ਅਤੇ ਧੂਰੀ ਸੰਗਰੂਰ, ਹਰਿਆਣਾ ਦੇ ਸ੍ਰੀ ਧਨਾਣਾ ਧਾਮ, ਸੋਨੀਪਤ, ਕੁਰੂਕਸ਼ੇਤਰ ਅਤੇ ਭਿਵਾਨੀ, ਰਾਜਸਥਾਨ ਦੇ ਸੋਜਤ, ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਬੈਤੂਲ, ਅਤੇ ਦੱਖਣੀ ਭਾਰਤ ਦੇ ਧਵਲਪੁਰੀ ਮਹਾਂਰਾਸ਼ਟਰ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।
📲Get App