Viral & Trending
ਰਾਤੋ ਰਾਤ ਬਦਲੀ ਕਿਸਮਤ 12 ਕਰੋੜ ਰੁਪਏ ਦੀ ਨਿਕਲੀ ਲਾਟਰੀ

16,11,2026, ਡੇਰਾ ਬੱਸੀ:ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ! 🎉
ਇੱਕ ਆਮ ਡਰਾਈਵਰ ਵੀਰ ਦੀ ਰਾਤੋ-ਰਾਤ ਕਿਸਮਤ ਜਾਗ ਗਈ ਅਤੇ 12 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਇਹ ਵੀਰ ਪਿਛਲੇ ਕਾਫੀ ਸਮੇਂ ਤੋਂ 15 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਤੇ ਆਖਿਰਕਾਰ ਰੱਬ ਨੇ ਮਿਹਨਤ ਤੇ ਸਬਰ ਦਾ ਫਲ ਦੇ ਹੀ ਦਿੱਤਾ।
ਪਰਮਾਤਮਾ ਹਰ ਕਿਸੇ 'ਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖੇ! 🙏✨
#PunjabLottery #Luck #12Crore #PunjabNews #SuccessStory