ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਾਰ+ਦਾਤ ਦੀ ਤਾ+ਕ ਵਿੱਚ ਘੁੰਮ ਰਹੇ 03 ਵਿਅਕਤੀਆਂ ਨੂੰ 32 ਬੋਰ ਪਿਸ+ਟਲ ਸਮੇਤ ਕਾ+ਬੂ
Watch on:
▶️ YouTube
ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਾਰ+ਦਾਤ ਦੀ ਤਾ+ਕ ਵਿੱਚ ਘੁੰਮ ਰਹੇ 03 ਵਿਅਕਤੀਆਂ ਨੂੰ 32 ਬੋਰ ਪਿਸ+ਟਲ ਸਮੇਤ ਕਾ+ਬੂ..
ਕਾਬੂ ਕੀਤੇ ਗਏ ਮੁਲਜ਼ਮਾਂ ਦੇ ਨਾਮ
1. ਮੁਨੀਸ਼ ਸਰਵੱਟਾ ਪੁੱਤਰ ਜਗਦੀਪ, ਵਾਸੀ ਵਾਰਡ ਨੰਬਰ 63, ਨੇੜੇ ਕ੍ਰਿਸ਼ਨਾ ਥੀਏਟਰ, ਗੰਗਾਨਗਰ, ਹਾਲ ਆਬਾਦ ਤਿਲਕ ਨਗਰ, ਗਲੀ ਨੰਬਰ 8, ਸ੍ਰੀ ਮੁਕਤਸਰ ਸਾਹਿਬ।
ਇਸ ਤੇ ਪਹਿਲਾਂ ਵੀ ਗੰਗਾਨਗਰ ਦੇ ਵਿੱਚ ਮੁਕਦਮੇ ਦਰਜ ਹਨ
2. ਚੇਤਨ ਕੁਮਾਰ ਉਰਫ਼ ਰਾਹੁਲ ਚੀਨੀ ਪੁੱਤਰ ਜੱਗੀ ਕੁਮਾਰ, ਵਾਸੀ ਗਲੀ ਨੰਬਰ 3, ਭੁੱਲਰ ਕਾਲੋਨੀ, ਸ੍ਰੀ ਮੁਕਤਸਰ ਸਾਹਿਬ।
3. ਸਿਵਮ ਕੁਮਾਰ ਉਰਫ਼ ਛਿੱਬੂ ਪੁੱਤਰ ਵਿਜੈ ਕੁਮਾਰ, ਵਾਸੀ ਤਿਲਕ ਨਗਰ, ਗਲੀ ਨੰਬਰ 8, ਸ੍ਰੀ ਮੁਕਤਸਰ ਸਾਹਿਬ।
ਉਕਤ ਮਾਮਲੇ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 305 ਮਿਤੀ 01.10.2026, ਅ/ਧ 25/27/54/59 ਅਸਲਾ ਐਕਟ, ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਬਰਾਮਦ ਕੀਤਾ ਗਿਆ ਹਥਿਆਰ ਉਨ੍ਹਾਂ ਨੇ ਕਿੱਥੋਂ ਪ੍ਰਾਪਤ ਕੀਤਾ ਅਤੇ ਇਸ ਦੀ ਵਰਤੋਂ ਕਿਸ ਵਾਰਦਾਤ ਲਈ ਕੀਤੀ ਜਾਣੀ ਸੀ। ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲੋਕਾਂ ਨੂੰ ਪੁਲਿਸ ਵੱਲੋਂ ਅਪੀਲ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਜਾਂ ਹੋਰ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਹੈਲਪਲਾਈਨ ਨੰਬਰ 80549-42100 ਜਾਂ ਐਮਰਜੈਂਸੀ ਨੰਬਰ 112 ’ਤੇ ਸੂਚਿਤ ਕਰ ਸਕਦਾ ਹੈ।
ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ।